News Update :

.........ਕਿਵੇਂ ਕੁੱਟਣਾ ਹੈ ਪਤਨੀਆਂ ਨੂੰ ?

Thursday, March 29, 2012 | 0 Comments

ਇੰਗਲੈਂਡ 'ਚ ਇੱਕ ਇਸਲਾਮਿਕ ਮੈਰਿਜ ਗਾਈਡ 'ਤੇ ਹੰਗਾਮਾ ਮਚਿਆ ਹੋਇਆ ਹੈ। ਇਸ ਗਾਈਡ 'ਚ ਪਤਨੀ ਨੂੰ ਕੁੱਟਣ ਦੇ ਵਧੀਆ ਤਰੀਕੇ ਦੱਸੇ ਗਏ ਹਨ। ਕਿਤਾਬ ਦਾ ਸਭ ਤੋਂ ਵਧੇਰੇ ਵਿਰੋਧ ਆਧੁਨਿਕ ਮੁਸਲਮਾਨਾਂ ਵਿਚਕਾਰ ਹੋ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਕਿਤਾਬ ਦੁਆਰਾ ਘਰੇਲੂ ਹਿੰਸਾ ਨੂੰ ਬੜਾਵਾ ਮਿਲਦਾ ਹੈ।
ਇੱਕ ਬ੍ਰਿਟਿਸ਼ ਅਖਬਾਰ 'ਚ ਛਪੀ ਰਿਪੋਰਟ ਅਨੁਸਾਰ 'ਦ ਗਿਫਟ ਫਾਰ ਮੁਸਲਿਮ ਕਪਲਸ' ਮੁਸਲਮਾਨ ਪਤੀਆਂ ਨੂੰ ਪਤਨੀਆਂ ਨੂੰ ਕੁੱਟਣ ਦੇ ਤਰੀਕੇ ਦੱਸਦੀ ਹੈ। ਇਸ 'ਚ ਦੱਸਿਆ ਗਿਆ ਹੈ ਕਿ ਪਤੀ ਨੂੰ ਹੱਥ ਨਾਲ ਜਾਂ ਸੋਟੀ ਨਾਲ ਪਤਨੀ ਨੂੰ ਕੁੱਟਣਾ ਚਾਹੀਦਾ ਹੈ। ਇਹ ਕਿਤਾਬ 160 ਪੇਜਾਂ ਦੀ ਹੈ। ਪਤੀਆਂ ਨੂੰ ਹਿਦਾਇਤ ਵੀ ਦਿੰਦੀ ਹੈ ਕਿ ਪਤਨੀਆਂ ਨਾਲ ਪਿਆਰ ਅਤੇ ਨਰਮੀ ਨਾਲ ਪੇਸ਼ ਆਉਣਾ ਚਾਹੀਦਾ ਹੈ।
Next Next home
 
© Copyright 2010-2011 punjabstate All Rights Reserved. | Privacy policy |
Template Design by Deep | Published by Deep | Powered by Blogger.com